Anti Dasam Bani Resolutions in the American Congress! – The Sikh Panth needs to counter it.

https://singhstation.net/2016/03/gurtej-singh-ias-manhandled-in-sydney-for-speaking-ill-of-gurbani/1) Page E73 of the Congressional records of Jan 11, 2007 captioned, “HIGHEST SIKH RELIGIOUS AUTHORITY SEEMS TO BE UNDER HINDUTVA CONTROL”

(Congressional Record Vol. 153, No. 6 — Daily Edition of the 110th Congress, 1st Session)

https://www.congress.gov/congressional-record/2007/01/11/extensions-of-remarks-section/article/E73-1.

2) Page E2194-2195 of the Congressional Records of Dec 8, 2006 captioned “PROFESSOR EXPOSES FAKE SIKH SCRIPTURES, HINDU PLAN TO DESTROY SIKH RELIGION”

(Congressional Record Vol. 152, No. 135 of the 109th Congress, 2nd Session)

https://www.congress.gov/congressional-record/2006/12/08/extensions-of-remarks-section/article/E2194

ਉਪਰੋਕਤ ਕੰਮ ਸਿੱਖ ਵਿਰੋਧੀ ਲੋਕਾਂ ਦਾ ਅਮੈਰਿਕਨ ਸਰਕਾਰ ਵਿੱਚ ਹੈ। ਇਨਾਂ ਨੇ ਉਸ ਮੁਲਕ ਦੀ ਕਾਂਗਰਸ ਵਿੱਚ ਜਿਹੜਾ ਮੁਲਕ ਆਪਣੀ ਹੀ 1791 ਈ ਦੀ First Amendment ਵਿੱਚ ਧਰਮ ਤੇ ਸਿਆਸਤ ਨੂੰ ਵੱਖ ਰੱਖਣ ਦੀ ਗੱਲ ਕਰਦਾ ਹੈ, ਵਿੱਚ ਦਸਮ ਬਾਣੀ ਤੋ ਸਿਖਾਂ ਨੂੰ ਤੋੜਨ ਵਾਸਤੇ ਮਤੇ ਪਾਸ ਕਰਵਾਏ।

ਇਨਾਂ ਲੋਕਾਂ ਨੂੰ ਅਸੀਂ ਆਮ ਕਰਕੇ ਮਿਸ਼ਨਰੀ “ਵਿਦਵਾਨ” ਕਹਿ ਦਿੰਦੇ ਹਾਂ। ਪਰ ਸਚਾਈ ਤਾ ਇਹ ਹੈ ਕਿ ਇਹ ਲੋਕ ਧਰਮ ਦੀ ਜਾਣਕਾਰੀ ਤਾਂ ਕੀ ਰੱਖਦੇ ਹਨ ਸਗੋਂ ਸਿੱਖ ਨਸਲਕੁਸ਼ੀ ਦੇ ਵੱਡੇ ਖਿਡਾਰੀਆਂ ਨਾਲ ਕੰਮ ਕਰਦੇ ਰਹੇ ਹਨ। ਗੱਲ ਹੋ ਰਹੀ ਹੈ ਗੁਰਤੇਜ IAS ਦੀ !

ਅਮੈਰਿਕਾ ਵਿੱਚ ਡਾ ਗੁਰਮੀਤ ਸਿੰਘ ਔਲਖ ਨੇ ਸਿੱਖ ਮਨੁੱਖੀ ਅਧਿਕਾਰ ਦੀ ਗੱਲ ਤਾ ਬਹੁਤ ਵਧੀਆ ਨਿਭਾਈ ਪਰ ਧਰਮ ਦੇ ਖੇਤਰ ਵਿੱਚ ਗੁਰਤੇਜ IAS ਵਰਗੇ ਸਰਕਾਰੀ ਟਾਊਟਾਂ ਦੇ ਹੱਥਾਂ ਵਿੱਚ ਖੇਡਦੇ ਰਹੇ। ਇਹ ਮਤੇ ਡਾ ਔਲਖ ਨੇ ਗੁਰਤੇਜ IAS ਦੀ reference ਦੇ ਕੇ ਪਾਸ ਕਰਵਾਏ ਹਨ।

ਬਹੁਤ ਅਫ਼ਸੋਸ ਤੇ ਦੁੱਖ ਦੀ ਗੱਲ ਹੈ ਕਿ ਅਮੈਰਿਕਾ ਦੀ ਕਾਂਗਰਸ ਵਿੱਚ ਡਾ ਔਲਖ ਨੇ ਸ੍ਰੀ ਗੁਰੂ ਗੋਬਿੰਦ ਸਿਂਘ ਕਲਗ਼ੀਧਰ ਪਾਤਸ਼ਾਹ ਦੀ ਬਾਣੀ ਵਿਰੁੱਧ ਗੱਲ ਸਰਕਾਰੀ ਟਾਊਟਾਂ ਦੇ ਹਥਾਂ ਵਿੱਚ ਖੇਡਦੇ ਹੋਏ ਪਿਛਲੇ ਸਾਲਾਂ ਵਿੱਚ ਕੀਤੀ।

————//————

ਇਸ ਸਾਰੇ ਦੇ ਵਿਰੁੱਧ ਅਸੀਂ ਕੁਝ ਸਿੰਘਾਂ ਨੇ ਰਲ ਕੇ ਅਮੈਰਿਕਾ ਦੀ ਕਾਂਗਰਸ ਨੂੰ ਇਸ ਕੂੜ ਪਰਚਾਰ ਬਾਰੇ ਜਾਣੂ ਕਰਵਾਇਆ ਹੈ ਤੇ ਉਪਰੋਕਤ ਮਤੇ ਵਾਪਸ ਲੈਣ ਲਈ ਬੇਨਤੀ ਪੱਤਰ ਦਿੱਤਾ ਹੈ। ਹੇਠਾਂ ਸਾਡੀ ਇਸ ਚਿੱਠੀ ਦਾ link ਹੈ ਜੋ ਆਪ ਜੀ ਪੜ ਸਕਦੇ ਹੋ!

ਸਮੁੱਚੀ ਦਸਮ ਬਾਣੀ ਨੂੰ ਪਿਆਰ ਕਰਣ ਵਾਲ਼ੀਆਂ ਜਥੇਬੰਦੀਆਂ ਸਾਨੂੰ ਸੰਪਰਕ ਕਰ ਸਕਦੀਆਂ ਹਨ ਤਾਂ ਕਿ ਇਹ ਸਾਂਝਾ ਪੰਥਕ ਕਾਰਜ ਸਫਲਤਾ ਸਹਿਤ ਫ਼ਤਿਹ ਹੋ ਸਕੇ।

http://www.instituteforkhalsaaffairs.ca/wp-content/uploads/2020/05/Sri-Dasam-Granth-Sahib-Authorship-Request-for-change-in-American-Congressional-Records.pdf

ਸ਼ੁੱਭਚਿੰਤਕ
ਕੁਲਬੀਰ ਸਿੰਘ
ਬਲਵਿੰਦਰ ਸਿੰਘ ਕੈਨੇਡਾ
Kswestcoast@gmail.com

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

THE MAN BEHIND THE ANTI DASAM BANI WORK IN INTERNATIONAL CIRCLES

Gurtej Singh IAS faces confrontation in Sydney for speaking ill of Dasam Granth

Leave a Reply

Your email address will not be published. Required fields are marked *

Releated

Gurdarshan Dhillon

Gurdarshan Dhillon – The phoney Sikh ‘thinker’ Dhillon’s Anti Dasam Bani work: Dhillon has been instrumental in creating confusion on the Sikh scripture Sri Dasam Granth Sahib. Dasam Granth is a non-controversial and indisputable scripture of the Sikhs. Sikhs hold a very high reverence and respect for Sri Dasam Granth Sahib. Gurdarshan Dhillon has been […]

Gurtej IAS, a friend of KPS Gill

Gurtej IAS and KPS Gill Gurtej IAS says in this video that he had meetings with RS Gill, father of KPS Gill in the 1980s. He says that RS Gill was an intellectual who wanted the best for Punjab. Gurtej and RS Gill would meet often. Also Gurtej IAS talks of his meetings with Sant […]