Harvinder Singh Phoolka

DECIDE HIS REAL ALLEGIENCE!

The Sikh community calls 1984 pogrom as “Sikh Genocide”. The main lawyer who represents Sikhs in the massacre of 30,000 Sikhs who were burned alive in 1984 goes and takes Padam Shri from the Indian Government in March 2019.

What a betrayal !!!

 

HS Phoolka

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫ਼ਤਿਹ 

 

REALITY OF HARWINDER PHOOLKA

 

ਆਓ ਗੱਲ ਕਰੀਏ ਟਾਊਟੀ ਵਕੀਲ ਹਰਵਿੰਦਰ ਫੂਲਕੇ ਦੀ! 

 

ਜਦੋ ਸਿੰਘਾਂ ਨੇ ਇੰਦਰਾ ਸੋਧੀ ਸੀ ਤਾਂ ਭਾਈ ਸਾਹਿਬ ਭਾਈ ਕਿਹਰ ਸਿੰਘ ਜੀ ਨੂੰ ਕੇਵਲ ਇਸ ਗੱਲ ਦੀ ਫਾਂਸੀ ਦੇ ਦਿੱਤੀ ਗਈ ਕਿ ਆਪ ਨੇ ਭਾਈ ਸਾਹਿਬ ਭਾਈ ਬਿਅੰਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਉਤੇ ਫ਼ੌਜੀ ਹਮਲੇ ਦਾ ਬਦਲਾ ਲੈਣ ਲਈ ਉਕਸਾਇਆ ਸੀ। 

 

ਬੁੱਚੜ ਸੱਜਣ ਕੁਮਾਰ ਨੇ ਦਿੱਲੀ ਵਿੱਚ ਸੈਂਕੜੇ ਨਿਰਦੋਸ਼ ਸਿਖਾਂ ਨੂੰ ਮਾਰਣ ਲਈ mobs ਨੂੰ ਭੜਕਾਇਆ। ਬੇਅੰਤ ਨਿਰਦੋਸ਼ ਸਿੱਖ ਬੀਬੀਆਂ, ਬਜ਼ੁਰਗ, ਬੱਚੇ ਤੇ ਨੌਜਵਾਨ ਕਤਲ ਕਰ ਦਿੱਤੇ ਗਏ। ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਇਸ ਦੇ ਸਿੱਧੇ ਜ਼ਿੰਮੇਵਾਰ ਸਨ। 

 

ਜਦੋਂ ਜੱਜ ਦੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਟਾਊਟੀ ਟੱਪੇ ਮਹਿਕਮੇ ਦੀ ਮਾਣੋ ਬਿੱਲੀ ਹਰਵਿੰਦਰ ਫੂਲਕਾ ਨੇ ਜੱਜ ਨੂੰ ਉਸ ਬੁੱਚੜ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਬਾਰੇ ਕਿਉ ਨਹੀਂ ਕਿਹਾ? 

 

ਕੀ ਫੂਲਕੇ ਨੂੰ ਭਾਈ ਕਿਹਰ ਸਿੰਘ ਜੀ ਦੀ ਫਾਂਸੀ ਬਾਰੇ ਪਤਾ ਯਾਂ ਯਾਦ ਨਹੀਂ ਸੀ ? ਕੀ ਇਹ ਮਾਣੋ ਬਿੱਲੀ ਵਕਾਲਤ ਨਹੀਂ ਸੀ ਪੜੀ ਹੋਈ ਕਿ ਸੈਂਕੜੇ ਨਿਰਦੋਸ਼ ਬੰਦਿਆਂ ਦੇ ਕਤਲ ਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ ਨਾ ਕਿ ਉਮਰ ਕੈਦ? 

 

ਫੂਲਕਾ ਜੱਜ ਮੂਹਰੇ ਇਹ ਗੱਲ ਕਿਉ ਨਹੀਂ ਬੋਲਿਆ? ਇਹ ਫੂਲਕਾ ਸਰਕਾਰ ਦਾ ਵੱਡਾ ਟਾਊਟ ਹੈ ਨਾ ਕਿ ਸਿਖਾਂ ਦਾ ਨੁਮਾਇੰਦਾ! 

 

ਸਿਆਸੀ ਸੂਤਰਾਂ ਅਨੁਸਾਰ ਇਹੀ ਹਰਵਿੰਦਰ ਫੂਲਕਾ ਹੁਣ SGPC ਦੀਆਂ ਚੋਣਾਂ ਵਿੱਚ BJP ਰਾਹੀ ਸਿੱਖ ਸਿਆਸਤ ਵਿੱਚ ਵੜਨਾ ਚਾਹੁੰਦਾ ਹੈ। ਬਚੋ ਇਸ ਦੋਗਲੇ ਤੋ!

🙏

ਇਹ ਹੈ ਫੂਲਕੇ ਦਾ ਅਸਲੀ ਚਿਹਰਾ। 
NEVER FORGET 1984! 
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫ਼ਤਿਹ

Releated

Toolkit conspiracy Canadian Khalistanis are Modi’s friends

Third from Right: Mr. Gyan Singh Sandhu President World Sikh Organization WSO Canada Canada’s “Khalistani” organizations are being named in the Greta Toolkit conspiracy. It mentions the name of Anita Lal of the World Sikh Organization WSO Canada and Indian channels are screaming and campaigning against the Khalistanis of Canada! Sometimes it is Puneet Kaur […]

Hypocrite Sikh human rights lawyers in India

SOME HYPOCRITE AND FAKE SIKH HUMAN RIGHTS LAWYERS. AMAR SINGH CHAHAL: Amar Chahal’s clients: 1) S Navjot Singh Chhabra- 12 years in jail in Beanta case for zero involvement in the case. Amar Chahal took money from client regularly. Client later filed Rs 50 crore damages in the corrupt judicial/ police/ legal system. Justice process wrecked by Amar Chahal. 2) S Jagtar Singh Hawara – 25 Years in jail. No […]