Karamjit Singh (journalist) – The state sponsored “Khalistani”

FACEBOOK POST TRANSLATION (ORIGINAL POST IN PANJABI) OF MR MALWINDER SINGH MALI, A MEDIA PERSONALITY OF PANJAB, REGARDING KARAMJIT SINGH CHANDIGARH

Karamjit Singh is a soulless and super hypocrite person. Now he says that we will not allow Deep Sidhu and Lakha Sidhana to be arrested.
Lakha and Deep need to be aware of getting trapped in his trap
But tell us how many people came out of his house during the Sikh militant struggle, police picked them up and killed them in false police encounters and he did not even get beaten.
One example is enough. On the recommendation of Inderjeet Singh Ratangarh, the Panthak Committee declared a member of the Panthak committee while boycotting the votes on the occasion of Vaisakhi in 1992 (the decision in which Karamjit and Ajmer Singh were involved). He was the leader of the Sikh Students Federation and used to join us in activities. He was also present on the occasion of Damdama Sahib Baisakhi and I was also there.
He came straight to Karamjit‘s house discussing what I should do now.
The police picked him up as soon as he left his house and immediately killed him in a police encounter and announced that a group committee member was killed in a police competition.
This man has never spoken about him nor has he spoken about any false encounter by the police.
I met him and said Karamjit militant Sikh Hindus, meat hollowers, cigarettes sellers are killed blindly by stopping them. The answer was that the gardener speaks the comrade out of you. When Baba Banda Bahadur attacked the cities, his army was fifty thousand and was looted. When there was a straight fight, the army was only five thousand.
So after becoming Khalistan, when history will be written, no one will remember these things.
I spoke this in the seminar about Jaswant Kanwal in Singh Sabha in Chandigarh in the name of Karamjit and in the presence of Ajmer. But they kept silent after taking out teeth.
Now the hero of these cheater Khalistani and Brahmanist Sikhs, who are advocating to kill Hindus, is Deep Sidhu who still has scissors in his pocket.

 

KARAMJIT SINGH CHANDIGARH GIVING CLEAN CHIT TO VAID PRITPAL SAINI, RELATIVE OF SIKH GENOCIDER SUMEDH SAINI.

ਆ ਸੁਣੋ ਜਲੇਬੀਧਾਰ ਲੇਖ ਿਲਖਣ ਵਾਲਾ ਗੁਰਦਰਸ਼ਨ ਿਢਲੋ ਅਤੇ KPS Gill ਦਾ ਖਾਸਮ ਖ਼ਾਸ ਪੱਤਰਕਾਰ ਯਾਰ ਕਰਮਜੀਤ ਚੰਡੀਗੜੀਆ ਸੁਮੇਧ ਸੈਣੀ ਦੇ ਸਕੇ ਰਿਸ਼ਤੇਦਾਰ ਡੋਗਰੇ ਵੈਦ ਪ੍ਰਿਤਪਾਲ ਅਮਰੀਕਾ ਵਾਲੇ ਦੀ ਸਫਾਰਸ਼ ਕਰ ਰਿਹਾ ਹੈ ਅਤੇ ਆਪਣੇ ਜਲੇਬੀਧਾਰ ਲੇਖਾਂ ਵਾਂਗ ਬੋਲਾਂ ਿਵਚ ਵੀ ਗਰਮ ਗਰਮ ਗੋਲ ਮੋਲ ਜਲੇਬੀਆਂ ਤਲ ਤਲ ਕੇ 😆😜😆 ਸਿੱਖ ਸੰਗਤਾਂ ਨੂੰ ਭਰਮਾ ਰਿਹਾ ਹੈ।
1990 ਦੀ ਖਾੜਕੂ ਲਹਿਰ ਿਵਚ ਖਾਲਸਤਾਨੀ ਭੇਖ ਬਣਾ ਕੇ ਕਰਮਜੀਤ ਪੱਤਰਕਾਰ ਸਿੱਖ ਨੌਜਵਾਨਾਂ ਦੀ ਸੂਹ ਪੁਲਸ ਨੂੰ ਦੇ ਦੇ ਕੇ ਮਰਵਾਉਦਾ ਿਰਹਾ ਹੈ। ਸਿੱਖ ਸੰਗਤਾਂ ਨੂੰ ਆਮ ਹੀ ਪਤਾ ਹੈ ਕੇ AISSF ਦੇ ਨੌਜਵਾਨ ਸਿੰਘ ਭਾਈ ਇੰਦਰਜੀਤ ਿਸੰਘ ਰਤਨਗੜ ਨੂੰ ਸਵਰਨ ਘੋਟਣੇ ਜਾਲਮ ਪੁਲਸ ਅਫਸਰ ਕੋਲ ਫੜਵਾ ਕੇ ਕਰਮਜੀਤ ਨੇ ਸ਼ਹੀਦ ਕਰਵਾ ਦਿੱਤਾ ਸੀ। 1992 ਦੀ ਚੋਣ ਬਾਈਕਾਟ ਕਰਵਾ ਕੇ ਬੇਅੰਤਾ ਰਾਜ ਲਿਆਉਣ ਿਵਚ ਕਰਮਜੀਤ ਬਹੁਤ ਹੀ ਅਹਿਮ ਤੇ ਵੱਡਾ ਖਿਡਾਰੀ ਹੈ ਜਿਸ ਪਿੱਛੋਂ ਲੱਖਾਂ ਿਸੰਘ ਸ਼ਹੀਦ ਕੀਤੇ ਗਏ।
ਭਾਈ ਤਲਵਿੰਦਰ ਿਸੰਘ ਪਰਮਾਰ ਕਨੇਡਾ ਨੂੰ ਵੀ ਪੁਲਸ ਕੋਲ ਫੜਵਾਉਣ ਿਵਚ ਕਰਮਜੀਤ ਦਾ ਵੱਡਾ ਹੱਥ ਦਸਿਆ ਜਾਂਦਾ ਹੈ।
ਕਦੇ ਿੲਹ ਿਗਰਗਿਟ ਖਾਲਸਤਾਨੀ  “ਵਿਧਾਨ ਨਹੀਂ ਮੰਨਦੇ” ਕਹਿ ਕੇ 1992 ਦੀ ਚੋਣ ਬਾਈਕਾਟ ਕਰਵਾ ਕੇ ਬੇਅੰਤਾ ਰਾਜ ਿਲਆਉਦੀ ਹੈ ਅਤੇ ਕਦੇ ਇਹੀ ਕਰਮਜੀਤ ਗਿਰਗਿਟ 1994 ਿਵਚ ਅੰਮ੍ਰਿਤਸਰ ਐਲਾਨਨਾਮਾ ਲਿਖ ਕੇ ਭਾਰਤ ਰਾਸ਼ਟਰਵਾਦੀ ਬਣ ਜਾਂਦੀ ਹੈ। ਅੱਜ ਕਲ ਇਹ ਗਿਰਗਿਟ ਮੋਦੀ ਅੰਬਾਨੀ ਦੇ ਇਸ਼ਾਰੇ ਤੇ ਕਿਸਾਨ ਮੋਰਚੇ ਨੂੰ ਫੇਲ ਕਰਣ ਿਵਚ ਰੁਝੀ ਹੋਈ ਹੈ ਤੇ ਸੰਤ ਸਿਪਾਹੀ ਗਿਆਨੀ ਭਾਈ ਦੀਪ ਸਿੰਘ ਜੀ ਸਿਧੂ ( ਬੰਬਈ ਵਾਲਾ  ਕੰਜਰ ਨੁਟੰਕੀ ) ਨੂੰ promote ਕਰਕੇ ਕਿਸਾਨ ਮੋਰਚੇ ਨੂੰ ਖਾਲਸਤਾਨੀ ਰੰਗਤ ਦੇਣ ਲਈ ਮੋਦੀ “ਜੀ” ਦੀ ਜੁੱਤੀ ਚੱਟ ਰਹੀ ਹੈ।
ਇਹ ਸਾਰੀ ਦੀ ਸਾਰੀ “ਖਾਲਸਤਾਨੀ” ਜੁੰਡਲ਼ੀ ਜਿਸ ਿਵਚ ਵੈਦ ਅਮਰਜੀਤ TV 84 ਵਾਲਾ, ਸੁਮੇਧ ਸੈਣੀ ਦਾ ਰਿਸ਼ਤੇਦਾਰ ਵੈਦ ਪ੍ਰਿਤਪਾਲ ਅਮਰੀਕਾ, ਦਲ ਖਾਲਸੇ ਦੇ ਸਰਕਾਰੀ ਦੱਲੇ ਕਵਰਪਾਲ ਉਣੀ, ਕਾਮਰੇਡ ਅਜਮੇਰ ਰੰਧਾਵਾ ਅਤੇ ਹੋਰ intelligence ਦੇ ਬੰਦੇ ਗੁਰਤੇਜ IAS ਆਦਿ ਝੂਠੇ ਖਾਲਸਤਾਨੀ ਸ਼ਾਮਲ ਹਨ ਇਹ ਸਾਰੇ ਹੀ ਸਿਖਾਂ ਦੇ ਖ਼ੂਨ ਦੇ ਪਿਆਸੇ ਹਨ ਅਤੇ ਸਿਖਾਂ ਦੇ slow genocide ਕਰਵਾਉਣ ਦੇ ਟੁਕੜ-ਬੋਚ ਸਰਕਾਰੀ ਜਸੂਸ ਲੋਕ ਹਨ!
ਪੁਲਸ ਤੇ ਅਜੰਸੀਆਂ ਨੇ ਇਨਾਂ ਅਖੌਤੀ ਖਾਲਸਤਾਨੀ ਬੁਧੂਜੀਵੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਅਤੇ ਦੇਸ ਪਰਦੇਸ ਿਵਚ ਵੀਜ਼ੇ ਖੋਲੇ ਹੋਏ ਹਨ ਕਿ ਸਾਰੇ ਸੰਸਾਰ ਦੇ ਿਸੰਘਾਂ ਦੀ ਸੂਹ ਸਰਕਾਰ ਤੱਕ ਦਿੰਦੇ ਰਹਿਣ।
ਜ਼ਿਕਰਯੋਗ ਹੈ ਜਿਸ ਅਖੌਤੀ ਖਾਲਸਤਾਨੀ ਝੂਠੇ ਡਾਕਟਰ ਵੈਦ ਪ੍ਰਿਤਪਾਲ ਦੀ ਇਹ ਕਰਮਜੀਤ ਪੱਤਰਕਾਰ ਸਫਾਰਸ਼ ਕਰ ਰਿਹਾ ਹੈ ਉਹ ਅਮਰੀਕਾ ਿਵਚ ਬੈਠਾ ਭਾਰਤ ਨਾਲ $250 ਮਿਲੀਅਨ ਦਾ ਵਪਾਰ ਕਰ ਰਿਹਾ ਹੈ।
ਵੈਦ ਅਮਰਜੀਤ TV84 ਤੇ ਵੈਦ ਪ੍ਰਿਤਪਾਲ ਦੋਵੇਂ ਹੀ ਸਰਕਾਰੀ ਕੈਂਟ ਸਰਕਾਰੀ ਸ਼ਹਿ ਤੇ ਲੁਧਿਆਣੇ ਿਵਚ ਬੈਂਕ ਡਕੈਤੀਆਂ ਕਰ ਚੁੱਕੇ ਹਨ ਅਤੇ ਹੁਣ ਅਮਰੀਕਾ ਿਵਚ ਸਿੱਖ ਿਸਆਸਤ ਿਵਚ ਸਰਕਾਰੀ ਸ਼ਹਿ ਨਾਲ ਆਪਣੀ ਧੋਣ ਜਮਾ ਕੇ ਬੈਠੇ ਹਨ ਅਤੇ ਖਾਲਸਤਾਨੀ persona ਬਣਾ ਕੇ ਸਿੱਖ ਸੰਗਤਾਂ ਨੂੰ ਭਰਮਾ ਰਹੇ ਹਨ। ਅਮਰੀਕਾ ਿਵਚ ਬਹੁਤੀ ਸੰਗਤ ਇਨਾਂ ਪਖੰਡੀਆਂ ਵਿਰੁੱਧ ਲਾਮਬਧ ਹੈ ਪਰ ਪੰਜਾਬ ਿਵਚ ਕੁਝ ਿਸੰਘ ਅਜੇ ਵੀ ਇਨਾਂ ਲੋਕਾਂ ਨੂੰ ਬੁੱਧੀਜੀਵੀ, ਪੰਥਕ, ਖਾਲਸਤਾਨੀ ਆਦਿ ਹੋਣ ਦੇ ਭੁਲੇਖੇ ਿਵਚ ਹਨ।
ਲੋੜ ਹੈ ਕਿ ਪੰਜਾਬ ਦੇ ਿਸੰਘ ਅਤੇ ਭਾਰਤ ਦੇ ਕਿਸਾਨ ਇਨਾਂ ਪਖੰਡੀਆਂ ਅਤੇ ਖ਼ਤਰਨਾਕ ਲੋਕਾਂ ਤੋਂ ਸੁਚੇਤ ਰਹਿਣ। 🙏
ਿਕਸਾਨ ਮੋਰਚੇ ਦੇ ਲੀਡਰ ਰਕੇਸ਼ ਟਕੈਤ ਜੀ ਇਸ ਸਾਰੀ ਅਖੌਤੀ ਖਾਲਸਤਾਨੀ ਜੁੰਡਲ਼ੀ ਤੋਂ ਸੁਚੇਤ ਹਨ ਅਤੇ ਅਮਰੀਕਾ ਿਵਚ ਇਨਾਂ ਦੀ ਗੱਲ-ਬਾਤ ਦੇ ਸੱਦੇ ਨੂੰ  ਇਨਕਾਰ ਕਰ ਚੁੱਕੇ ਹਨ।
ਪੋਸਟ ਸਾਰੇ ਕਿਸਾਨ ਵੀਰਾਂ ਤੱਕ ਪਹੁੰਚਾਉਣ ਦੀ ਜ਼ਰੂਰ ਖੇਚਲ ਕਰਨੀ🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

Releated

Questioning The Sponsors Of The “Khalistani” Rallies That Jagmeet Singh Attends

QUESTIONS TO THE  “KHALISTANI” JAGMEET, LEADER OF CANADA’S NATIONAL DEMOCRATIC PARTY Jagmeet attends the “Khalistani” rallies in America which are sponsored by government of India and organized by Vaid Pritpal Saini (under the Psuedo title of Dr Pritpal Singh), the cousin of Sikh genocider Sumedh Saini Ex DGP.Pritpal was/ is an Indian intelligence officer disguised […]